ਰੋਟੀ ਨੂੰ ਪਲੂਦਾ ਤੇ ਟੁਕਰ ਨੂੰ ਦੁਆ

- (ਚੰਗੇ ਦੀ ਨਿੰਦਿਆ ਤੇ ਮੰਦੇ ਦੀ ਸੋਭਾ ਕਰਨੀ)

ਇਹ ਤਾਂ ਜੋ ਜੀਅ ਆਉਂਦਾ ਹੈ, ਮੂੰਹ ਵਿੱਚੋਂ ਕੱਢ ਦੇਂਦਾ ਹੈ। ‘ਰੋਟੀ ਨੂੰ ਪਲੂਦਾ ਤੇ ਟੁੱਕਰ ਨੂੰ ਦੁਆ' ਵਾਲਾ ਇਸ ਦਾ ਹਾਲ ਹੈ, ਚੰਗੇ ਮੰਦੇ ਦੀ ਇਸ ਨੂੰ ਪਛਾਣ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ