ਰੁਝਾ ਰਹੇ, ਭਾਵੇਂ ਭੁੱਖਾ ਰਹੇ

- (ਕੰਮ ਕਾਜ ਵਿੱਚ ਲੱਗੇ ਰਹੋ, ਭਾਵੇਂ ਖੱਟੀ ਘੱਟ ਹੀ ਹੋਵੇ)

ਚਾਚੇ ਨੂੰ ਵਿਹਲਾ ਨਹੀਂ ਰਹਿਣ ਦੇਣਾ, ਵਿਹਲ ਮਾੜੀ ਹੁੰਦੀ ਹੈ । ਬੰਦਾ ‘ਰੁਝਾ ਰਹੇ, ਭਾਵੇਂ ਭੁੱਖਾ ਰਹੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ