ਰੁੱਖ ਫਲ ਤੋਂ ਪਛਾਣਿਆ ਜਾਂਦਾ ਹੈ

- (ਮਨੁੱਖ ਦਾ ਪਤਾ ਉਸ ਦੇ ਚੰਗੇ ਜਾਂ ਮੰਦੇ ਕੰਮਾਂ ਤੋਂ ਲਗਦਾ ਹੈ)

ਜਮਨਾ ਦੇ ਮੁੰਡੇ ਕੁੜੀਆਂ ਤਾਂ ਚੰਗੇ ਹਨ, ਪਤਾ ਨਹੀਂ ਆਪ ਕਿਹੋ ਜਿਹੀ ਹੈ ? ਸਹੇਲੀ-'ਰੁੱਖ ਫਲ ਤੋਂ ਪਛਾਣਿਆਂ ਜਾਂਦਾ ਹੈ।' ਆਪ ਵੀ ਚੰਗੀ ਹੀ ਹੋਣੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ