ਰੁਪਏ ਦੀ ਵਡਿਆਈ, ਆ ਬਹੁ ਭਾਈ

- (ਧਨ-ਪਾਤਰ ਦਾ ਹਰ ਕੋਈ ਆਦਰ ਕਰਦਾ ਹੈ)

ਕੱਲ੍ਹ ਵੱਡੀ ਸਰਹਾਲੀ ਗਏ, ਸ਼ਾਹ ਦਾ ਮੁੰਡਾ ਵੀ ਨਾਲ ਸੀ। ਪਿੰਡ ਵਾਲਿਆਂ ਨੇ ਸ਼ਾਹ ਦੇ ਮੁੰਡੇ ਦੀ ਬੜੀ ਖਾਤਰ ਕੀਤੀ। ਸਾਨੂੰ ਕਿਸੇ ਪੁੱਛਿਆ ਵੀ ਨਾਂਹ । ਠੀਕ ਹੈ ‘ਰੁਪਏ ਦੀ ਵਡਿਆਈ, ਆ ਬਹੁ ਭਾਈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ