ਰੁੜ੍ਹਦੀ ਬੇੜੀ ਦੀਆਂ ਹਰੀੜਾਂ ਹੀ ਸਹੀ

- (ਜਦ ਸਾਰੀ ਚੀਜ਼ ਹੱਥੋਂ ਜਾਂਦੀ ਦਿਸੇ, ਤਦ ਉਸ ਦਾ ਜੋ ਹਿੱਸਾ ਵੀ ਹੱਥ ਆ ਜਾਵੇ, ਓਹੀ ਲਾਹੇ ਦਾ ਸਮਝੋ)

ਪਰ ਇਹ ਵੇਖ ਕੇ ਕਿ ਇਸ ਵੇਲੇ ਗਹਿਣਾ ਸਾਰਾ ਪ੍ਰੇਮ ਦੀ ਜੇਬ ਵਿੱਚ ਹੈ, ਉਸ ਦਾ ਸੇਰ ਪੱਕਾ ਲਹੂ ਵਧ ਗਿਆ। ਉਹ ਸੋਚਣ ਲੱਗਾ, ਚਲੋਂ ਰੁੜ੍ਹਦੀ ਬੇੜੀ ਦੀਆਂ ਹਰੀੜਾਂ ਹੀ ਸਹੀ'। ਮਕਾਨ ਤਾਂ ਗਿਆ ਸੋ ਗਿਆ, ਪਰ ਗਹਿਣਾ ਤਾਂ ਹੁਣ ਕਿਤੇ ਨਹੀਂ ਜਾ ਸਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ