ਰੂੜੀ ਦਾ ਕੂੜਾ ਰੂੜੀ ਤੇ ਹੀ ਸੁੱਟਣਾ ਹੋਇਆ

- (ਜਿਸ ਥਾਂ ਯੋਗ ਕੋਈ ਚੀਜ਼ ਹੋਵੇ ਉੱਥੇ ਹੀ ਉਹ ਰਖਣੀ ਪੈਂਦੀ ਹੈ)

ਪਰ ਕੀ ਕਰਾਂ ਜਦ ਜਵਾਨ ਧੀ ਬੂਹੇ ਤੇ ਹੋਵੇ, ਇਸ ਦਾ ਵੀ ਕੋਈ ਫ਼ਿਕਰ ਕਰਨਾ ਹੋਇਆ। ਅਕਸਰ ਰੂੜੀ ਦਾ ਕੂੜਾ ਰੂੜੀ ਤੇ ਹੀ ਸੁੱਟਣਾ ਹੋਇਆ ਨਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ