ਰੂੜੀ ਦੂਜਾ ਰੱਬ ਜੇ

- (ਜ਼ਮੀਨ ਵਿੱਚ ਰੂੜੀ ਜਾਂ ਖਾਦ ਪੈ ਜਾਣ ਨਾਲ ਫਸਲ ਬਹੁਤ ਹੀ ਚੰਗੀ ਹੁੰਦੀ ਹੈ)

ਮਿੱਤ੍ਰ, ਰੂੜੀ ਵੀ ਦੂਜਾ ਰੱਬ ਜੇ। ਜੇ ਵਾਹੀ ਚੰਗੀ ਕਰਕੇ ਰੂੜੀ ਵੀ ਖੇਤਾਂ ਵਿੱਚ ਪਾ ਦਿਓ, ਫਿਰ ਵੇਖੋ ਫਸਲਾਂ ਦੀ ਲਹਿਰ ਬਹਿਰ ਤੇ ਅੰਨ ਦੀ ਭਰਮਾਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ