ਰੁੱਠਾ ਮੰਨੇ ਤੇ ਪਾਸੇ ਭੰਨੇ

- (ਜਦ ਕਿਸੇ ਰੁੱਠੇ ਨੂੰ ਮਨਾ ਲਈਏ ਤੇ ਉਹ ਉਲਟਾ ਔਖਾ ਕਰੇ)

ਭੈਣ-ਵੀਰਨਾ। ਤੈਨੂੰ ਬੜੀਆਂ ਮਿੰਨਤਾਂ ਕਰਕੇ ਮਨਾ ਲਿਆ ਸੀ, ਪਰ ਤੁਸੀਂ ਅੰਮੀ ਨੂੰ ਦੁਖੀ ਕਰਦੇ ਹੋ। ਇਹ ਤਾਂ ਉਹੀ ਲੇਖਾ ਹੋਇਆ ਕਿ 'ਰੁਠਾ ਮੰਨੇ ਤੇ ਪਾਸੇ ਭੰਨੇ।' ਇਹ ਤੁਸਾਨੂੰ ਸੋਭਦਾ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ