ਸਾਡਾ ਮੀਆਂ ਘਰ ਨਹੀਂ ਤੇ ਸਾਨੂੰ ਕਿਸੇ ਦਾ ਡਰ ਨਹੀਂ

- (ਜਦ ਹਾਕਮ ਜਾਂ ਪਤੀ ਨੇੜੇ ਨਾ ਹੋਣ ਕਰ ਕੇ ਬੰਦਾ ਮਨਮਾਨੀਆਂ ਕਰਨ ਲੱਗੇ)

ਮਿੱਟ ਕੇ ਬਹੁ । ਕੁਝ ਸ਼ਰਮ ਕਰਿਆ ਕਰ। "ਸਾਡਾ ਮੀਆਂ ਘਰ ਨਹੀਂ, ਤੇ ਸਾਨੂੰ ਕਿਸੇ ਦਾ ਡਰ ਨਹੀਂ"। ਤੇਰੇ ਸਿਰ ਤੇ ਕੁੰਡਾ ਤਾਂ ਕੋਈ ਨਹੀਂ, ਪਰ ਜੇ ਇਵੇਂ ਹੀ ਮਨ-ਮੰਨੀਆਂ ਕਰਦੀ ਰਹੀ, ਤਾਂ ਖੁਆਰ ਹੋਵੇਂਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ