ਸਾਡੇ ਘਰ ਆਓਗੇ ਤਾਂ ਕੀ ਲਿਆਓਗੇ ਤੇ ਅਸੀਂ ਤੁਹਾਡੇ ਆਵਾਂਗੇ ਤਾਂ ਕੀਹ ਦਿਓਗੇ

- (ਜਦ ਕੋਈ ਹਰ ਵੇਲੇ ਤੇ ਹਰ ਪਾਸਿਉਂ ਆਪਣਾ ਲਾਭ ਹੀ ਸਾਹਮਣੇ ਰੱਖੇ)

ਸ਼ਾਹ ਜੀ ਤੁਹਾਡਾ ਤਾਂ ਉਹ ਹਾਲ ਹੈ, 'ਅਖੇ ਸਾਡੇ ਘਰ ਆਉਗੇ ਤਾਂ ਕੀ ਲਿਆਉਗੇ ਤੇ ਅਸੀਂ ਤੁਹਾਡੇ ਆਵਾਂਗੇ ਤਾਂ ਕੀ ਦਿਓਗੇ। ਹਰ ਵੇਲੇ ਆਪਣਾ ਹੀ ਲਾਭ ਸੋਚਦੇ ਰਹਿੰਦੇ ਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ