ਸਾਡੇ ਖੂਹ ਦਾ ਮੀਂਹ ਤੇ ਸਾਡੇ ਤੇ ਹੀ ਵੱਸੇ

- (ਜਦ ਆਪਣੀ ਚੀਜ਼ ਹੀ ਦੁਖੀ ਕਰੇ)

'ਮੇਰੇ ਉੱਤੇ ਮੀਂਹ ਵਸੀ ਜਾਂਦੇ ਤੇ ਤੂੰ ਰੇਸ਼ੋ ਓਵੇਂ ਹੀ ਓਵੇਂ ਸੁੱਕੀ ਸੁੱਕੀ ? ਦਸ ਸਾਲ ਦਾ ਬੱਚਾ ਕਮਲੇਸ਼ ਨਾ ਸਮਝ ਸਕਿਆ। 'ਸਾਡੇ ਖੂਹ ਦਾ ਮੀਂਹ ਤੇ ਸਾਡੇ ਤੇ ਹੀ ਵੱਸੇ। ਅੱਖਾਂ ਨੂੰ ਮਟਕਾਂਦੇ ਹੋਇ ਰੇਸ਼ਮਾ ਬੋਲੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ