ਸਾਧਾਂ ਨੂੰ ਕਹਿਣਾ ਜਾਗੋ ਤੇ ਚੋਰਾਂ ਨੂੰ ਕਹਿਣਾ ਲਗੋ

- (ਜਦ ਕਿਸੇ ਦੇ ਸੁਭਾ ਦਾ ਕੁਝ ਪਤਾ ਨਾ ਲੱਗੇ)

ਤੁਸੀਂ ਵੀ ਅਨੋਖੇ ਹੋ, ਸਮਝ ਨਹੀਂ ਪੈਂਦੀ ਤੁਸਾਡੇ ਅਲਬੇਲੇ ਸੁਭਾ ਦੀ, 'ਸਾਧਾਂ ਨੂੰ ਕਹਿਣਾ ਜਾਗੋ, ਤੇ ਚੋਰਾਂ ਨੂੰ ਕਹਿਣਾ ਲਗੋ। ਕੀ ਸਮਝੀਏ, ਤੁਹਾਡਾ ਮਨ ਕਿੱਥੇ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ