ਸਾਧਾਂ ਨੂੰ ਸਵਾਦਾਂ ਨਾਲ ਕੀ

- (ਜਦ ਜੋ ਕੁਝ ਕਿਸੇ ਅੱਗੇ ਖਾਣ ਪੀਣ ਨੂੰ ਰੱਖੋ ਤੇ ਉਹ ਬੇਪਰਵਾਹੀ ਨਾਲ ਛਕੇ)

ਰਘਬੀਰ ਸਿੰਘ- 'ਸਾਧਾਂ ਨੂੰ ਸਵਾਦਾਂ ਨਾਲ ਕੀ ? ਸਣੇ ਮਲਾਈ ਹੀ ਆਉਣ ਦਿਓ। ਭੂਆ ਜੀ ! ਕੋਈ ਡਰ ਨਹੀਂ ਮੱਖਣ ਹੋਰ ਵੀ ਦਾਲ ਵਿੱਚ ਪਾ ਦਿਉ। ਔਖੇ ਸੌਖੇ ਖਾ ਹੀ ਲਵਾਂਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ