ਸਾਧੂ ਬੋਲੇ ਸਹਿਜ ਸੁਭਾ ਸਾਧ ਕਾ ਬੋਲਿਆ ਬਿਰਥਾ ਨਾ ਜਾ

- (ਜੋ ਬਚਨ ਸਾਧੂ ਜਨ ਦੇ ਮੂੰਹ ਤੋਂ ਨਿਕਲਦਾ ਹੈ, ਉਹ ਸੱਚ ਹੋ ਕੇ ਰਹਿੰਦਾ ਹੈ)

ਦੁਨੀ ਚੰਦ- ਮਹਾਰਾਜ ! ਸੰਤ ਰੇਖ ਵਿੱਚ ਮੇਖ ਮਾਰਦੇ ਨੇ । 'ਸਾਧੂ ਬੋਲੇ ਸਹਿਜ ਸੁਭਾ ਸਾਧ ਕਾ ਬੋਲਿਆ ਬਿਰਥਾ ਨਾ ਜਾਂ' ਅਸ਼ੀਰਵਾਦ ਦਿਓ ਜਾਂ ਬੂਟੀ ਦਿਓ, ਜਿਸ ਨਾਲ ਕਸ਼ਟ ਦੂਰ ਹੋਵੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ