ਸਾਨੀ ਸੇਤੀ ਕੀਜੀਏ, ਨਾਤਾ ਵੈਰ ਪਰੀਤ

- (ਵਰਤੋਂ ਵਿਹਾਰ ਆਪਣੇ ਵਰਗਿਆਂ ਨਾਲ ਹੀ ਰੱਖਣਾ ਠੀਕ ਹੈ)

ਸੋਚਿਆ ਤਾਂ ਸੀ, ਪਰ ਤੈਨੂੰ ਪਤਾ ਏ, ਉਹ ਹੋਇਆ ਵੱਡਾ ਆਦਮੀ, ਦੋ ਢਾਈ ਸੌ ਤਨਖਾਹ ਪਾਂਦਾ ਏ ਤੇ ਸਾਡੇ ਕੋਲ ਨਾ ਰਾਤ ਦੇ ਖਾਣ ਜੋਗਾ ਵੀ । ਸਿਆਣੇ ਕਹਿੰਦੇ ਹੁੰਦੇ ਨੇ ਅਖੇ 'ਸਾਨੀ ਸੇਤੀ ਕੀਜੀਏ, ਨਾਤਾ ਵੈਰ ਪਰੀਤ'। ਉਹਨੂੰ ਸਾਕਾਂ ਦੀ ਪ੍ਰਵਾਹ ਪਈ ਏ ਜੋ ਬੁਟੀ ਬਾਂਦਰੀ ਜੁੜੀ ਜੁ ਲੈ ਲਵੇਗਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ