ਸਾਨੂੰ ਸੱਜਣ ਸੋ ਮਿਲੇ ਗੱਲ ਲੱਗੀ ਬਾਹੀਂ, ਸਾਡੇ ਉਤੇ ਜੁਲੀਆਂ, ਉਨ੍ਹਾਂ ਉਤੇ ਉਹ ਭੀ ਨਾਹੀਂ

- (ਜਦ ਕਿਸੇ ਗ਼ਰੀਬ ਘਰ ਨੂੰ ਆਪਣੇ ਤੋਂ ਵੀ ਗਰੀਬ ਅੰਗ ਸਾਕ ਜੁੜ ਪਵੇ)

ਨੀ ਚਾਚੀ ! ਕੀ ਦੱਸਾਂ, ਸਾਕ ਕਿਉਂ ਕੀਤਾ ? 'ਸਾਨੂੰ ਸੱਜਣ ਸੋ ਮਿਲੇ ਗੱਲ ਲੱਗੀ ਬਾਹੀਂ, ਸਾਡੇ ਉਤੇ ਜੁਲੀਆਂ, ਉਨ੍ਹਾਂ ਉਤੇ ਉਹ ਭੀ ਨਾਹੀਂ । ਬਸ, ਬੁਰਾ ਹਾਲ ਤੇ ਬਾਂਕੇ ਦਿਹਾੜੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ