ਸਾਰ ਚੂਰ ਢਹੂ ਤੇ ਪਿੰਡ ਜਿਨਾ ਰਹੂ

- (ਜਦ ਕੋਈ ਤਕੜਾ ਆਦਮੀ ਮਾੜਾ ਪੈ ਜਾਵੇ ਪਰ ਫਿਰ ਵੀ ਕਈਆਂ ਪਾਸੋਂ ਸੁਖੱਲਾ ਹੋਵੇ)

ਇਹ ਤਾਂ ਮੰਨ ਲਿਆ ਕਿ ਵੱਡੇ ਸਰਦਾਰ ਹੋਰਾਂ ਦੇ ਚਲਾਣਾ ਕਰਨ ਨਾਲ ਉਹ ਪਹਿਲੇ ਵਾਲੀ ਹਾਲਤ ਨਹੀਂ ਰਹੀ, ਪਰ 'ਸਾਰ ਚੂਰ ਢਹੂ ਤੇ ਪਿੰਡ ਜਿਨਾ ਰਹੂ। ਭਰਿਆਂ ਭਾਂਡਿਆਂ ਦੀ ਘਰੋੜੀ ਵੀ ਨਹੀਂ ਮਾਣ ।

ਸ਼ੇਅਰ ਕਰੋ

📝 ਸੋਧ ਲਈ ਭੇਜੋ