ਸਾਥੋਂ (ਸਾਡੇ ਕੰਮ) ਗਈਏਂ ਗੋਰੀਏ, ਭਾਵੇਂ ਅਗੋਂ ਖੜਨ ਨੀ ਚੋਰ

- (ਜਦ ਕਿਸੇ ਸਾਂਝ ਵਾਲੇ ਨਾਲ ਅਜੋੜ ਹੋ ਜਾਵੇ ਤੇ ਆਪਸ ਵਿੱਚ ਵਰਤੋਂ ਬੰਦ ਹੋ ਜਾਵੇ)

ਖਸਮਾਂ ਨੂੰ ਖਾਏ, ਡੁੱਬੇ ਭਾਵੇਂ ਤਰੇ, ਸਾਨੂੰ ਕੀ ? ਅਖੇ 'ਸਾਥੋਂ ਗਈਏ ਗੋਰੀਏ, ਭਾਵੇਂ ਅਗੋਂ ਖੜਨ ਨੀ ਚੋਰ ।

ਸ਼ੇਅਰ ਕਰੋ

📝 ਸੋਧ ਲਈ ਭੇਜੋ