ਸਾਹਿਬੀ ਕੀ ਤੇ ਸਰਫ਼ਾ ਕੀ ?

- (ਜਦ ਕੋਈ ਧਨੀ ਹੋ ਕੇ ਕੰਜੂਸੀ ਜਾਂ ਸੰਕੋਚ ਕਰੇ)

ਸ਼ਾਹ ਜੀ ! 'ਸਾਹਿਬੀ ਕੀ ਤੇ ਸਰਫ਼ਾ ਕੀ? ਤੁਸੀਂ ਐਡੇ ਧਨੀ ਹੋ ਕੇ ਵੀ ਐਨਾ ਸੰਕੋਚ ਕਿਉਂ ਕਰਦੇ ਹੋ ? ਮੁੰਡੇ ਦੇ ਜੰਮਣ ਤੇ ਮਿਠਾਈ ਵੀ ਨਹੀਂ ਵੰਡੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ