ਸੰਢੇ ਅੱਗੇ ਬੀਨ ਬਜਾਏ

- (ਜਦ ਕੋਈ ਉਲਟੀ ਜਾਂ ਅਜੇਹੀ ਗੱਲ ਕਰੇ ਜਿਸ ਦੀ ਪ੍ਰਸੰਸਾ ਨਾ ਮਿਲਦੀ ਹੋਵੇ)

ਨੰਬਰਦਾਰ- ਸ਼ਾਹ ਜੀ ! ਤੁਹਾਡੇ ਪੁੱਤ ਨੂੰ ਖ਼ੁਸ਼ ਕਰਨਾ ਤਾਂ 'ਸੰਢੇ ਅੱਗੇ ਬੀਨ ਵਜਾਣ' ਵਾਲਾ ਹੀ ਲੇਖਾ ਹੈ । ਉਹ ਕਿਸੇ ਦੀ ਨਹੀਂ ਸੁਣਦਾ। ਹਰਦਮ ਆਪਣੀ ਹੀ ਮਾਰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ