ਸੰਗ ਤਾਰੇ-ਕੁਸੰਗ ਡੋਬੇ

- ਹਮੇਸ਼ਾ ਚੰਗਾ ਸੰਗ ਰੱਖਣਾ ਚਾਹੀਦਾ ਹੈ

ਖ਼ੁਸ਼ਪ੍ਰੀਤ ਹਮੇਸ਼ਾਂ ਵਧੀਆ ਅੰਕ ਪ੍ਰਾਪਤ ਕਰਦਾ ਸੀ ਪਰ ਗਿਆਰਵੀਂ ਸ਼੍ਰੇਣੀ ਵਿੱਚ ਉਹ ਮੁਸ਼ਕਲ ਨਾਲ ਪਾਸ ਹੋਇਆ। ਖ਼ੁਸ਼ਪ੍ਰੀਤ ਵਧੀਆ ਬੱਚਾ ਹੈ ਪਰ ਉਸ ਦੇ ਮਾਪਿਆਂ ਨੂੰ ਨਤੀਜਾ ਦੱਸਦੇ ਹੋਏ ਅਧਿਆਪਕ ਨੇ ਕਿਹਾ ਕਿ ਇਸ ਸਾਲ ਉਸ ਦੀ ਸੰਗਤ ਚੰਗੀ ਨਹੀਂ ਸੀ । ਉਸ ਨੂੰ ਸਮਝਾਓ ਅਤੇ ਚੰਗੇ ਬੱਚਿਆਂ ਦੀ ਸੰਗਤ ਕਰਨ ਦੀ ਪ੍ਰੇਰਨਾ ਦਿਓ ਕਿਉਂਕਿ ਸਿਆਣਿਆਂ ਦਾ ਕਥਨ ਹੈ: ਸੰਗ ਤਾਰੇ ਕੁਸੰਗ ਡੋਬੇ  ।

ਸ਼ੇਅਰ ਕਰੋ