ਸੱਪ ਭੀ ਮਰ ਜਾਏ ਤੇ ਲਾਠੀ ਭੀ ਬਚ ਜਾਏ

- (ਜਦ ਕੋਈ ਔਕੜ ਵੀ ਹਟ ਜਾਏ ਤੇ ਕੁਝ ਨੁਕਸਾਨ ਭੀ ਨਾ ਹੋਵੇ)

ਮਾਂ (ਹਾਉਕਾ ਲੈ ਕੇ) ਬੱਚਾ ! ਸੱਚ ਹੈ, ਜਿਨ੍ਹਾਂ ਪ੍ਰੇਮ ਪਿਆਲੇ ਪੀਤੇ, ਸੋ ਘਰ ਦੇ ਕੰਮੋਂ ਗਈਆਂ, ਪਰ ਫੇਰ ਭੀ ਐਸਾ ਕੰਮ ਕਰੀਏ ਕਿ 'ਸੱਪ ਭੀ ਮਰ ਜਾਏ ਤੇ ਲਾਠੀ ਭੀ ਬਚ ਜਾਏਂ'।

ਸ਼ੇਅਰ ਕਰੋ

📝 ਸੋਧ ਲਈ ਭੇਜੋ