ਸਾਰੀ ਰਾਤ ਭੰਨੀ ਤੇ ਜੰਮ ਪਈ ਅੰਨ੍ਹੀ

- (ਜਦ ਬਹੁਤੀ ਮਿਹਨਤ ਕਰਨ ਤੇ ਵੀ ਨਤੀਜਾ ਮਾੜਾ ਹੀ ਨਿਕਲੇ)

ਸ਼ਾਹ— ਰਤਨ ਸਿੰਘ ! ਐਤਕੀਂ ਤਾਂ ਤੁਸੀਂ ਰੱਜ ਕੇ ਮਿਹਨਤ ਕੀਤੀ ਪਰ ਪਾਸ ਰਿੜ੍ਹ ਖੁੜ੍ਹ ਕੇ ਹੀ ਹੋਏ। ਅਖੇ 'ਸਾਰੀ ਰਾਤ ਭੰਨੀ ਤੇ ਜੰਮ ਪਈ ਅੰਨ੍ਹੀ। ਗੱਲ ਕੀ ਬਣੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ