ਸੌਦੇ ਦਿਲਾਂ ਦੇ ਹੁੰਦੇ ਨੇ

- (ਪਿਆਰ ਜਾਂ ਇਸ਼ਕ ਦਿਲੋਂ ਇੱਕ ਦੂਜੇ ਨਾਲ ਹੁੰਦਾ ਹੈ, ਜ਼ੋਰ ਨਾਲ ਨਹੀਂ ਹੁੰਦਾ)

'ਸੌਦੇ ਦਿਲਾਂ ਦੇ ਹੁੰਦੇ ਹਨ' ਨਿਹੁੰ ਨਾ ਲਗਦੇ ਜ਼ੋਰੀਂ । ਪਿਆਰ ਸਹਿਜ ਸੁਭਾ ਦਿਲਾਂ ਵਿੱਚ ਉਪਜਦਾ ਹੈ ਅਤੇ ਪਿਆਰਿਆਂ ਨੂੰ ਇੱਕ ਦੂਜੇ ਦੇ ਨੇੜੇ ਲੈ ਆਉਂਦਾ ਹੈ। ਪਰ ਇਸ ਪਿਆਰ ਦੇ ਖੇਤਰ ਵਿੱਚ ਢੇਰ ਕੁਰਬਾਨੀ ਕਰਨੀ ਪੈਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ