ਸੇਈ ਭਲੇ, ਜਿਹੜੇ ਥਾਉਂ ਨਾ ਹਲੇ

- (ਪਹਾੜ ਤਦ ਹੀ ਭਾਰੇ ਹਨ, ਜੇ ਚੱਲ ਕੇ ਨਹੀਂ ਆਉਂਦੇ । ਆਪਣੀ ਥਾਂ ਤੇ ਆਦਰ ਵੱਧ ਹੁੰਦਾ ਹੈ)

ਉਹ ਸਿਆਣਾ ਹੈ ਜੀ, ਬਿਨਾ ਸੌ ਵਾਰੀ ਸੱਦੇ ਕਿਸੇ ਦੇ ਜਾਂਦਾ ਹੀ ਨਹੀਂ। ਸੱਚ ਹੈ, 'ਸੇਈ ਭਲੇ ਜਿਹੜੇ ਥਾਉਂ ਨਾ ਹਲੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ