ਸੇਵਾ ਬਿਨ ਮੇਵਾ ਨਹੀਂ

- (ਸੇਵਾ ਕਰਨ ਨਾਲ ਹੀ ਲਾਭ ਪੁੱਜਦਾ ਹੈ)

ਬਈ ! ਮੌਜਾਂ ਕਿਉਂ ਨਾ ਲਵੋ, 'ਸੇਵਾ ਤਾਂ ਮੇਵਾ ।' ਉਸਦੀ ਸੇਵਾ ਤੂੰ ਰੱਜ ਕੇ ਕੀਤੀ ਹੈ ਤੇ ਹੁਣ ਉਸ ਦੇ ਰਾਜ ਵਿੱਚ ਮੌਜਾਂ ਹੀ ਮੌਜਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ