ਸ਼ੀਂਹ ਬੱਕਰੀ ਇਕੋ ਘਾਟ ਪਾਣੀ ਪੀਂਦੇ ਨੇ

- (ਜਦ ਤਕੜੇ ਅਤੇ ਕਮਜ਼ੋਰ ਨਾਲ ਇੱਕੋ ਜੇਹਾ ਸਲੂਕ ਹੋਵੇ)

ਬੱਲੇ ਬੱਲੇ, ਰਾਜ ਤਾਂ ਕਰ ਗਏ ਇਕ ਬਾਰੀ, ਸ਼ੀਂਹ ਬੱਕਰੀ ਇਕੋ ਘਾਟ ਪਾਣੀ ਪਲਾ ਦਿਤੇ, ਬਈ ਨਹੀਂ ਰੀਸਾਂ ਅੰਗਰੇਜ਼ਾਂ ਦੀਆਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ