ਸੋਈ ਸ਼ਾਹ, ਜਿਨ ਕੀਤਾ ਨਹੀਂ ਵਿਆਹ

- (ਜਦ ਕੋਈ ਜ਼ਰੂਰੀ ਖਰਚ ਕਰਨ ਤੋਂ ਵੀ ਸੰਕੋਚ ਕਰੇ ਤੇ ਧਨੀ ਅਖਵਾਏ)

ਸ਼ਾਹ ਜੀ ! ਤੁਸੀਂ ਮੁੰਡੇ ਦੀ ਕੁੜਮਾਈ ਕੀਤੀ, ਪਰ ਮੂੰਹ ਵੀ ਮਿੱਠਾ ਨਾ ਕਰਵਾਇਆ। ਤੁਸੀਂ ਤਾਂ ‘ਸੋਈ ਸ਼ਾਹ ਜਿਨ ਕੀਤਾ ਨਹੀਂ ਵਿਆਹ' ਸੱਚ ਕਰ ਵਿਖਾਇਆ। ਐਡੀ ਕੰਜੂਸੀ !

ਸ਼ੇਅਰ ਕਰੋ

📝 ਸੋਧ ਲਈ ਭੇਜੋ