ਸੁੱਤੇ ਪਏ ਮੁੰਡੇ ਦਾ ਮੂੰਹ ਚੁੰਮਿਆਂ, ਮਾਂ ਪਿਓ ਨਹੀਂ ਮੰਨਦਾ

- (ਜਦ ਕੋਈ ਕਿਸੇ ਦੀ ਗੁਪਤ ਮਦਦ ਕਰ ਰਿਹਾ ਹੋਵੇ ਤੇ ਉਸ ਨੂੰ ਇਸ ਕੰਮ ਤੋਂ ਵਰਜਣ ਵਾਲੇ ਇਹ ਅਖਾਣ ਵਰਤਦੇ ਹਨ)

ਵੇਖੋ ਜੀ ! ਗੁਪਤੀ ਸੇਵਾ ਦਾ ਕੀ ਲਾਭ ? 'ਸੁੱਤੇ ਪਏ ਮੁੰਡੇ ਦਾ ਮੂੰਹ ਚੁੰਮਿਆ, ਨਾ ਮੁੰਡਾ ਰਾਜੀ ਨਾ ਮੁੰਡੇ ਦੀ ਮਾਂ' । ਜਦ ਕਿਸੇ ਨੂੰ ਪਤਾ ਹੀ ਨਾ ਲੱਗੇ, ਤਦ ਲੋਕੀ ਤੁਸਾਡਾ ਅਹਿਸਾਨ ਕਿਵੇਂ ਮੰਨਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ