ਟਾਹਲੀ ਦੇ ਤਿੰਨੇ ਪੱਤੇ, ਤੇ ਸਹੇ ਦੀਆਂ ਤਿੰਨੇ ਟੰਗਾਂ

- (ਜਦ ਜ਼ਿੱਦੀ ਬੰਦਾ ਕਿਸੇ ਤਰ੍ਹਾਂ ਵੀ ਜ਼ਿੱਦ ਨਾ ਛਡੇ)

ਦੀਵਾਨ ਚੰਦ--ਮਾਲਕ ਜੀ ਧਨੂੰ ਤਾਂ ਕਿਸੇ ਗੱਲੇ ਵੀ ਆਪਣੀ ਜ਼ਿੱਦ ਨਹੀਂ ਛਡਦਾ, ਉਸ ਦਾ ਤਾਂ ਇਹ ਹਾਲ ਹੈ ਅਖੇ 'ਟਾਹਲੀ ਦੇ ਤਿੰਨੇ ਪਤੇ, ਤੇ ਸਾਹੇ ਦੀਆਂ ਤਿੰਨੇ ਟੰਗਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ