ਟਾਕੀ ਕੱਪੜੇ ਦੀ ਸਿਰ ਤੇ, ਨਾਂ ਸਰਵਰਾਜ਼ ਖ਼ਾਨ

- (ਹੱਥ ਪੱਲੇ ਕੁਝ ਨਾ ਹੋਵੇ ਤੇ ਮੁਫ਼ਤ ਵਿੱਚ ਆਕੜਿਆ ਫਿਰੇ)

ਯਾਰ ਤੈਨੂੰ ਕਈ ਵਾਰੀ ਸਿੱਖ ਮਤ ਦਿੱਤੀ ਹੈ ਕਿ ਤੇਰੇ ਹੱਥ ਪਲੇ ਤਾਂ ਕੁਝ ਨਹੀਂ ਤੇ ਤੁੰ ਮੁਫ਼ਤ ਦੀ ਆਕੜ ਨਾ ਕੀਤਾ ਕਰ, ਪਰ ਤੇਰ ਇਹ ਹਾਲ ਹੈ ਅਖੇ 'ਟਾਕੀ ਕੱਪੜੇ ਦੀ ਸਿਰ ਤੇ, ਨਾਂ ਸਰਵਰਾਜ ਖ਼ਾਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ