ਤਾਲੋਂ ਘੁੱਥੀ ਡੂੰਮਣੀ, ਫਿਰਦੀ ਤਾਲ ਬਤਾਲ

- (ਵੇਲੇ ਤੋਂ ਜਾਂ ਸਮੇਂ ਤੋਂ ਖੁੰਝ ਕੇ ਖ਼ਰਾਬ ਹੋਈਦਾ ਹੈ)

ਕਰਮ ਕੌਰ- ਵੇਲੇ ਸਿਰ ਕੰਮ ਨਾ ਕਰਨ ਦਾ ਇਹੀ ਫਲ ਮਿਲਦਾ ਹੈ । ਅਖੇ 'ਤਾਲੋਂ ਘੁੱਥੀ ਡੂੰਮਣੀ, ਫਿਰਦੀ ਤਾਲ ਬਤਾਲ। ਜੇ ਵੇਲੇ ਸਿਰ ਸੰਭਲ ਜਾਂਦੇ, ਤਦ ਹੁਣ ਕਿਉਂ ਕਲਪਦੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ