ਤਾਰਾ ਟੁੱਟਣ ਤੋਂ ਪਹਿਲਾਂ ਚਮਕਦਾ ਹੈ

- (ਕੋਈ ਚੀਜ਼ ਖਤਮ ਹੋਣ ਤੋਂ ਪਹਿਲਾਂ ਆਪਣਾ ਚਮਤਕਾਰ ਜ਼ਰੂਰੀ ਦਸਦੀ ਹੈ)

ਮਹਾਂ ਸਿੰਘ (ਦਰਦ ਭਰਿਆ ਹਾਸਾ ਹੱਸ ਕੇ) ਤਾਰਾ ਟੁੱਟਣ ਤੋਂ ਪਹਿਲਾਂ ਜ਼ਰੂਰ ਚਮਕਦਾ ਹੈ । ਮੇਰੇ ਰਣਜੀਤ ਨੇ ਮੇਰੇ ਜੀਵਨ ਦੀ ਆਖਰੀ ਘੜੀ ਖੁਸ਼ੀ ਨਾਲ ਚਮਕਾ ਦਿੱਤੀ ਹੈ । ਮੈਂ ਖੁਸ਼ੀ ਨਾਲ ਵਿਦਾ ਹੋ ਰਿਹਾ ਹਾਂ । ਰਣਜੀਤ ਮੇਰੇ ਸਾਰੇ ਸੁਪਨੇ ਪੂਰੇ ਕਰੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ