ਤਾੜੀ ਦੋ ਹੱਥੀਂ ਵੱਜਦੀ ਹੈ

- (ਇਕੱਲਾ ਮਨੁੱਖ ਝਗੜਾ ਨਹੀਂ ਕਰ ਸਕਦਾ। ਦੋ ਧਿਰਾਂ ਰਲਣ, ਤਦੇ ਝਗੜਾ ਉੱਠਦਾ ਹੈ)

ਅਸੀਂ ਤਾਂ ਇਹ ਜਾਣਦੇ ਹਾਂ ਪਈ ਤਾੜੀ ਦੋ ਹੱਥੀਂ ਹੀ ਵਜਦੀ ਹੈ। ਤੂੰ ਵੀ ਤਾਂ ਕੁਝ ਸ਼ਰਾਰਤ ਕੀਤੀ ਹੀ ਹੋਵੇਗੀ। ਤਦੇ ਉਸ ਨੇ ਮਾਰਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ