ਟੱਬਰ ਭੁੱਖਾ ਮਰੇ ਤੇ ਬੰਨਾਂ ਸੈਲਾਂ ਕਰੇ

- (ਘਰ ਖਾਣ ਨੂੰ ਨਾ ਹੋਵੇ ਤੇ ਘਰ ਵਾਲਾ ਲਾੜਾ ਸੈਰ ਕਰਦਾ ਫਿਰੇ)

ਚਾਚੀ-ਬੱਚੀ ! ਤੂੰ ਹੀ ਕਿਸੇ ਵੱਲੋਂ ਆਪਣੇ ਮਾਲਕ ਨੂੰ ਸੁਮੱਤੇ ਲਾ, ਕਿ ਉਹ ਕੋਈ ਕੰਮ ਕਾਜ ਕਰੇ। ਸਾਨੂੰ ਤੁਸਾਡਾ ਇਹ ਹਾਲ ਵੇਖ ਕੇ ਸ਼ਰਮ ਪਈ ਆਉਂਦੀ ਹੈ ਅਖੇ ‘ਟੱਬਰ ਭੁੱਖਾ ਮਰੇ ਤੇ ਬੰਨਾ ਸੈਲਾਂ ਕਰੇ' ਲੋਕੀ ਮਿਹਣੇ ਮਾਰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ