ਤਕਦੀਰ ਦੇ ਅੱਗੇ ਤਦਬੀਰ ਕੀ ਆਖ

- (ਹੋਣੀ ਬਲਵਾਨ ਹੈ, ਕੋਈ ਸੱਚ ਜਾਂ ਹੀਲਾ ਹੋਣੀ ਨੂੰ ਨਹੀਂ ਟਾਲ ਸਕਦਾ)

ਰਾਣੀ ਜੀ-ਬੜੇ ਹੀਲੇ ਕੀਤੇ,ਪਰ ਕੰਮ ਸਿਰੇ ਨਾ ਹੀ ਚੜ੍ਹਿਆ। ‘ਤਕਦੀਰ ਅੱਗੇ ਤਦਬੀਰ ਕੀ ਆਖ ਵਾਲੀ ਗੱਲ ਬਣੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ