ਟੱਕੇ ਸਹਿਆ ਮਹਿੰਗਾ, ਰੁਪਈਏ ਸਹਿਆ ਸਸਤਾ

- (ਪੈਸੇ ਪੱਲੇ ਨਾ ਹੋਣ, ਤਦ ਸਸਤੀ ਚੀਜ਼ ਵੀ ਮਹਿੰਗੀ ਜਾਪਦੀ ਹੈ)

ਅੱਜ ਕੱਲ ਜ਼ਮੀਨਾਂ ਸਸਤੀਆਂ ਨੇ, ਪਰ ਪੱਲੇ ਹੋਣ ਦੀਆਂ ਗੱਲਾਂ ਨੇ, ਟਕੇ ਸਹਿਆ ਮਹਿੰਗਾ, ਰੁਪੀਏ ਸਹਿਆ ਸਸਤਾ।' ਜਦ ਪੈਸੇ ਕੋਲ ਹੋਏ ਤਾਂ ਮਹਿੰਗੀਆਂ ਵੀ ਲੈ ਲਵਾਂਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ