ਤੰਦ ਨਾ ਵਿਗੜੀ, ਤਾਣੀ ਵਿਗੜੀ

- (ਜਦ ਕਿਸੇ ਘਰ ਜਾਂ ਟੋਲੇ ਦੇ ਸਾਰੇ ਬੰਦੇ ਭੈੜੇ ਪਾਸੇ ਪੈ ਜਾਣ)

ਮੇਰੇ ਬੈਠਿਆਂ ਬੈਠਿਆਂ ਕਿਸੇ ਤਰ੍ਹਾਂ ਤੇਰੇ ਹੱਥ ਪੀਲੇ ਹੋ ਜਾਂਦੇ, ਪਰ ਕੀ ਕਰਾਂ ਬੇਟਾ। ਇਥੇ ਤੰਦ ਛੱਡ ਕੇ ਸਾਰੀ ਤਾਣੀ ਹੀ ਉਲਝੀ ਹੋਈ ਏ । ਮੈਂ ਆਪਣੇ ਜਾਣੇ ਕੋਈ ਮਾੜਾ ਕੰਮ ਨਹੀਂ ਕੀਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ