ਤੰਦ ਤੰਦ ਕਰਦਿਆਂ ਤਾਣੀ ਬਣ ਜਾਂਦੀ ਏ

- (ਥੋੜ੍ਹੀ ਥੋੜ੍ਹੀ ਚੀਜ਼ ਇਕੱਠੀ ਕਰਦਿਆਂ ਢੇਰ ਸਾਰੀ ਚੀਜ਼ ਬਣ ਜਾਂਦੀ ਹੈ)

ਚੌਧਰਿਆਣੀ ਜੀ, ਸੱਚ ਆਖਦੇ ਹੋ, ‘ਤੰਦ ਤੰਦ ਕਰਦਿਆਂ ਤਾਣੀ ਬਣ ਜਾਂਦੀ ਹੈ। ਸੰਭਾਲ ਤੇ ਸੰਜਮ ਬੜੀ ਚੀਜ਼ ਜੇ !

ਸ਼ੇਅਰ ਕਰੋ

📝 ਸੋਧ ਲਈ ਭੇਜੋ