ਤੰਗ ਆਮਦ, ਬਜੰਗ ਆਮਦ

- (ਜਦ ਕੋਈ ਅਤੀ ਦੁਖੀ ਹੋ ਕੇ ਲੜ ਪਵੇ)

ਪਰ ਧਨ-ਪਾਤਰਾਂ ਨੂੰ ਗਰੀਬਾਂ ਦੇ ਦੁੱਖਾਂ ਦੀ ਕੀ ਪਰਵਾਹ ? ਉਹਨਾਂ ਨੇ ਮਦਦ ਕਰਨੋਂ ਨਾਂਹ ਕਰ ਦਿੱਤੀ । ਹੁਣ ਤੰਗ ਆਮਦ ਬਜੰਗ ਆਮਦ' ਵਾਲਾ ਹਾਲ ਬਣ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ