ਤਪੋਂ ਰਾਜ ਰਾਜੋਂ ਨਰਕ

- (ਤਪਸਿਆ ਤੇ ਸੰਜਮੀ ਜੀਵਨ ਰਾਜ ਭਾਗ ਲੈ ਆਂਦਾ ਹੈ, ਪਰ ਰਾਜ ਭਾਗ ਵਿਚ ਮਨੁੱਖ ਹੰਕਾਰ ਹੋਕੇ ਮੁੜ ਨਰਕੀ ਬਣ ਜਾਂਦਾ ਹੈ)

ਮਹਾਰਾਜ ਨਿਆਂ ਤੋਂ ਕੰਮ ਲਵੋ। ਨਿਰਾ ਰਾਜਾ ਹੋਣ ਦਾ ਅਭਿਮਾਨ ਨਾ ਕਰੋ । ਸਿਆਣਿਆਂ ਨੇ ਸੱਚ ਕਿਹਾ ਜੇ, 'ਤਪੋਂ ਰਾਜ ਰਾਜੋਂ ਨਰਕ।'

ਸ਼ੇਅਰ ਕਰੋ

📝 ਸੋਧ ਲਈ ਭੇਜੋ