ਟੱਪਾ ਜ਼ਿਮੀਂ ਦਾ ਇੱਕ, ਤੇ ਨਾਂ ਜ਼ਿਮੀਦਾਰ

- (ਹੱਥ ਪਲੇ ਕੁਝ ਨਾ ਹੋਣਾ ਤੇ ਅਖਵਾਣਾ ਬੜਾ ਵੱਡਾ)

ਸ਼ਾਹ—ਓਏ, ਵੱਡਿਆ ਨਵਾਬਾ ! ਤੇਰੇ ਹੱਥ ਪਲੇ ਕੀ ਹੈ ਜੁ ਪਿੰਡ ਦਾ ਪੰਚ ਬਣੀ ਫਿਰਦਾ ਏਂ ? ਤੇਰਾ ਤਾਂ ਇਹ ਹਾਲ ਹੈ ਅਖੇ 'ਟੱਪਾ ਜ਼ਿਮੀ ਦਾ ਇੱਕ, ਤੇ ਨਾਂ ਜ਼ਿਮੀਂਦਾਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ