ਤਰ ਗਏ ਜਣੇਂਦੇ, ਅਖੀਂ ਨੂਟ ਕੇ ਲਾਵਾਂ ਦੇਂਦੇ

- (ਪਤੀ ਦੇ ਸਲੂਕ ਤੋਂ ਤੰਗ ਆ ਇਸਤ੍ਰੀ ਇਹ ਅਖਾਣ ਵਰਤ ਲੈਂਦੀ ਹੈ)

ਜਦੋਂ ਇਕ ਕੁੜੀ ਨੂੰ ਪਤੀ ਨੇ ਡਰਾਇਆ ਧਮਕਾਇਆ ਤਾਂ ਗ਼ਜ਼ਬ ਵਿੱਚ ਆ ਕੇ ਉਹਨੇ ਪਤੀ ਨੂੰ ਡਾਢਾ ਮਿਹਣਾ ਮਾਰਿਆ :- ਤਰ ਗਏ ਜਣੇਂਦੇ, ਅਖੀਂ ਨੂਟ ਕੇ ਲਾਵਾਂ ਦੇਂਦੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ