ਤਰਾਟਾਂ ਵੱਡੀਆਂ ਤੇ ਵਿੱਚ ਖੈਰ

- (ਰੌਲਾ ਜਾਂ ਬੁੜ ਬੁੜ ਬਹੁਤੀ ਤੇ ਵਿੱਚੋਂ ਗੱਲ ਕੁਝ ਵੀ ਨਾ)

ਨੀ ਕੁੜੀਏ, ਇਹ ਕੀ ਰੌਲਾ ਪਾਇਆ ਹੋਇਆ ਈ, ਖਾਹ ਮਖਾਹ ਦਾ ? ‘ਤਰਾਟਾਂ ਵੱਡੀਆਂ ਤੇ ਵਿੱਚ ਖੈਰ । ਕੋਈ ਗੱਲ ਹੋਵੇ ਤਾਂ ਰੋਣਾ ਵੀ ਚੰਗਾ ਲਗਦਾ ਹੈ। ਸਮਝ ਨਾਲ ਕੁਝ ਕੰਮ ਲਿਆ ਕਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ