ਤਰਦੀ ਹੈ ਤਾਂ ਤਰੇ, ਡੁਬਦੀ ਹੈ ਤਾਂ ਡੁਬੇ

- (ਜੋ ਹੁੰਦਾ ਹੈ ਹੋਵੇ)

ਬਸ ਸਭ ਕੁਝ ਠੀਕ ਹੈ, ਕਿਉਂਕਿ ਸਭ ਕੁਝ ਗਲਤ ਹੈ। ਇਹੋ ਸੋਚ ਕੇ ਉਸ ਨੇ ਇਸ ਵੇਲੇ ਬਿਨਾਂ ਚੱਪੂ ਤੇ ਆਪਣੀ ਬੇੜੀ ਛੱਡ ਦਿਤੀ । ‘ਤੁਰਦੀ ਹੈ ਤਾਂ ਤੁਰੇ, ਡੁਬਦੀ ਹੈ ਤਾਂ ਡੁਬੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ