ਤੱਤਾ ਖਾਧਿਆਂ ਮੂੰਹ ਸੜਦਾ ਹੈ

- (ਕਾਹਲੀ ਵਿੱਚ ਕੰਮ ਕਰਨ ਨਾਲ ਨੁਕਸਾਨ ਹੁੰਦਾ ਹੈ)

ਬਾਬਾ- ਯਾਰ ! ਤੂੰ ਬੜਾ ਉਤਾਵਲਾ ਹੈ। ਰਤੀ ਠਹਿਰ ਜਾ। ਕੋਈ ਮੂੰਹ ਦੀ ਬੁਰਕੀ ਹੈ । ਸਬਰ ਤਾਂ ਕਰ ‘ਤੱਤਾ ਖਾਧਿਆਂ ਮੂੰਹ ਸੜਦਾ ਹੈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ