ਤੱਤਾ ਪਾਣੀ ਵੀ ਅੱਗ ਬੁਝਾ ਦੇਂਦਾ ਹੈ

- (ਵੈਰੀ ਨੂੰ ਕਮਜ਼ੋਰ ਵੇਖ ਬੇਪਰਵਾਹੀ ਨਾ ਕਰੋ)

ਰਾਜਾ- ਮੰਤਰੀ ਜੀ ! ਬੇਪਰਵਾਹੀ ਉੱਕੀ ਨਹੀਂ ਕਰਨੀ, ਵੈਰੀ ਤੋਂ ਸਦਾ ਸੁਚੇਤ ਰਹਿਣਾ ਹੈ, ਚੇਤਾ ਰੱਖੋ ‘ਤੱਤਾ ਪਾਣੀ ਵੀ ਅੱਗ ਬੁਝਾ ਦੇਂਦਾ ਹੈ'।

ਸ਼ੇਅਰ ਕਰੋ

📝 ਸੋਧ ਲਈ ਭੇਜੋ