ਤੱਤੇ ਦੁਧ ਨਾਲ ਮੂੰਹ ਸਾੜੇ, ਲੱਸੀ ਨੂੰ ਭੀ ਫੂਕਾਂ ਮਾਰੇ

- (ਕਿਸੇ ਮੰਦੇ ਕੰਮ ਤੋਂ ਭਾਰੀ ਧੋਖਾ ਜਾਂ ਨੁਕਸਾਨ ਹੋਣ ਤੇ ਜਦ ਕੋਈ ਚੰਗੇ ਕੰਮ ਤੋਂ ਵੀ ਡਰਨ ਲਗ ਪਵੇ)

ਰਾਜ ਦੂਤ-ਜੋ ਧੋਖਾ ਪਿਛਲੀ ਵਾਰ ਪ੍ਰਧਾਨ ਜੀ ਨੇ ਖਾਧਾ ਉਸ ਨੇ ਉਨ੍ਹਾਂ ਦੇ ਅੰਦਰ ਚੰਗੀ ਤੋਂ ਚੰਗੀ ਵੀਚਾਰ ਲਈ ਵੀ ਸ਼ੱਕ ਪੈਦਾ ਕਰ ਦਿੱਤੇ ਹਨ। ਉਨ੍ਹਾਂ ਦੇ ਮਨ ਦਾ ਤਾਂ ਇਹ ਹਾਲ ਹੈ ਕਿ 'ਤੱਤੇ ਦੁੱਧ ਨਾਲ ਮੂੰਹ ਸਾੜੇ, ਲੱਸੀ ਨੂੰ ਵੀ ਫੂਕਾਂ ਮਾਰੇ'।

ਸ਼ੇਅਰ ਕਰੋ

📝 ਸੋਧ ਲਈ ਭੇਜੋ