ਤੱਤੇ ਲੋਹੇ ਨੂੰ ਲਾਈ ਸੱਟ ਕੰਮ ਕਰਦੀ ਹੈ

- (ਸਮਾਂ ਜਾਚ ਕੇ ਕੰਮ ਕਰਨਾ ਚਾਹੀਦਾ ਹੈ)

ਸਿੰਘ ਸਾਹਿਬ ਦਮਾਂ ਦੇ ਗਾਹੜੇ ਕੁਝ ਕੁ ਥੱਕੇ ਤਾਂ ਸਹੀ, ਪਰ ਇਹ ਗੱਲ ਵਿਚਾਰ ਕੇ ਕਿ ਤੱਤੇ ਲੋਹੇ ਨੂੰ ਲਾਈ ਹੋਈ ਸੱਟ ਕੰਮ ਕਰਦੀ ਹੈ, ਠਰ ਜਾਏ ਤਾਂ ਵਿਅਰਥ। ਫੇਰ ਆਪਣੀ ਬਾਤ ਚੀਤ
ਨੂੰ ਛੇੜ ਬੈਠੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ