ਤੱਤੇ ਪਾਣੀ ਨਾਲ ਘਰ ਨਹੀਂ ਜਲਦੇ

- (ਥੋੜ੍ਹਾ ਜਿਹਾ ਦਾਨ ਦਿੱਤਿਆਂ ਕੋਈ ਗ਼ਰੀਬ ਨਹੀਂ ਹੁੰਦਾ)

ਮਹਾਤਮਾ ਸ਼ਾਹ ਜੀ ! ਚਿੰਤਾ ਨਾ ਕਰੋ ਦਾਨ ਦਿੱਤਿਆਂ ਧਨ ਨਹੀਂ ਘਟਦਾ। ਤੱਤੇ ਪਾਣੀ ਨਾਲ ਘਰ ਨਹੀਂ ਜਲਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ